ਫਰਕ ਨਜਰਾਂ ਦਾ

ਦ਼ਿਲਾ ਕਰਲੈ ਹੋਸਲਾ ਪੁੱਛਣ ਦਾ ਹੁਣ ਦੀ ਬੇਵਫਾਈ ਤੌ ਪਹਿਲਾਂ ਕਿਓ ਵਫਾ ਨਿਭਾਂਉਦੇ ਗਏ,,

ਹੁਣ ਅਣਜਾਣੇ ਲੋਕਾ ਵਾਂਗ ਨਾਂ ਮੁੜ ਕੇ ਵੇਖਣਾ ਪਹਿਲਾਂ ਹਰ ਮੋੜ ਤੇ ਨਜਰ ਮਿਲਾਉਦੇ ਗਏ,,

ਉੱਚੀਆਂ ਗੱਲਾਂ ਲਾਰੇ ਵਰਗੀਆਂ ਤਾਹੀਓ ਮਿੱਠਾ ਮਿੱਠਾ ਜਹਿਰ 'ਰਾਗ 'ਨੂੰ ਧੋਖੇ ਨਾਲ ਪਿਲਾਉਦੇ ਗਏ......
 
Top