ਪੱਥਰ ਦੇ ਵਪਾਰੀ

ਅੱਜ ਖੁਲ ਗਿਆ ਰਾਜ ਪਤਾ ਲੱਗ ਗਿਆ ਸੱਚ ਦਾ
ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ"

ਉਹ ਮੇਰੇ ਵਰਗੀ ਏ ਮੈ ਖਿਆਲਾਤੀ ਹੋ ਗਿਆ ਸੀ
ਉਸ ਦਿਆ ਗੱਲਾ ਵਿਚ ਆਕੇ ਜ਼ਜਬਾਤੀ ਹੋ ਗਿਆ ਸੀ
ਨਾ ਲਾਉਦਾ ਯਾਰੀ ਅੱਗ ਨਾਲ ਨਾ ਕੋਲਇਆ ਤੇ ਮਚਦਾ
ਇਕ ਪਥੱਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ"

ਸਮਝ ਬੈਠਾ ਸੀ ਰੱਬ ਪਰ ਦਿਲ ਵਿਚ ਚੋਰ ਸੀ ਉਸ ਦੇ
ਉਪਰੋ ਉਪਰੋ ਮੈ ਦਿਲ ਵਿਚ ਕੋਈ ਹੋਰ ਸੀ ਉਸ ਦੇ
ਓਹ ਸਕਲਾ ਅਕਲਾ ਪਰਖਦੀ ਸੀ ਓਹਨੂੰ ਮੈ ਕਿਥੋ ਜੱਚ ਦਾ
ਇਕ ਪੱਥਰ ਦੇ ਵਪਾਰੀ ਨੂੰ ਮੈ ਸੋਦਾ ਵੇਚ ਬੈਠਾ ਕੱਚ ਦਾ
 
Top