ਪੱਥਰ ਤਾਂ ਕਦ ਦਾ ਬਣ ਗਿਆ ਹਾਂ

rickybadboy

Well-known member
ਕੱਲ੍ਹ-੨ ਕਰਦਿਆਂ ਏਹ ਸ਼ਾਮ ਵੀ ਮੁੱਕ ਜਾਵੇਗੀ,

ਤੈਨੂੰ ਆਪ੍ਣਾ ਬਣਾਉਣ ਦੀ ਰਹੀ ਸਹੀ ਆਸ ਵੀ ਮੁੱਕ ਜਾਵੇਗੀ,

ਪੱਥਰ ਤਾਂ ਕਦ ਦਾ ਬਣ ਗਿਆ ਹਾਂ ਮੈਂ,

ਇੱਕ ਦਿਨ ਇਹ ਨਬ੍ਜ਼ ਵੀ ਰੁਕ ਜਾਵੇਗੀ,

ਜਦ ਤੱਕ ਆਓਣਾ ਏ ਤੈਨੂੰ ਮੇਰਾ ਖਿਆਲ,

ਓਦੋਂ ਤੱਕ ਤਾਂ ਸ਼ਾਇਦ ਮੇਰੀ ਰਾਖ ਤੱਕ ਉੱਡ ਜਾਵੇਗੀ,.............
 
Top