ਪੱਥਰ ਅਤੇ ਫੁੱਲ

ਉਹ ਸਾਨੂੰ ਪੱਥਰ ਤੇ ਖੁਦ ਨੂੰ
ਫੁੱਲ ਆਖ ਕੇ ਮੁਸਕਰਾਉਂਦੇ ਨੇ,
ਉਹਨਾਂ ਨੂੰ ਸ਼ਾਇਦ ਇਹ
ਨੀ ਪਤਾ ਕਿ ਪੱਥਰ ਤਾਂ ਪੱਥਰ
ਹੀ ਰਹਿੰਦੇ ਨੇ, ਅਖੀਰ ਚ
ਫੁੱਲ ਹੀ ਰੰਗ ਵਟਾਉਂਦੇ ਨੇ...
 
Top