Ravivir
VIP
ਆਪਣੇ ਉਹਨਾਂ ਵੀਰਾ ਲਈ ਜਿਹੜੇ ਸੋਹਣੀ ਪੱਗ ਬੰਨਦੇ ਆ
ਪੰਜਾਹ ਗਜ ਦੀ ਤੂੰ ਪਗੜੀ ਬੰਨਦਾ
ਪੰਜ ਗਜ ਦਾ ਛੱਡਡਾ ਟੋਹੜਾ
ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ
ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ
ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ
ਕੰਨ ਕਰਕੇ ਗਲ ਸੁਣੀ
ਗੱਲ ਕਰਕੇ ਕੀ ਲੈਣਾ
ਦੁਨੀਆ ਤੋਂ ਬਚਕੇ ਰਹੀ
ਜੇ ਦੁਨੀਆ ਦੇ ਵਿੱਚ ਰਹਿਣਾ
ਦੁਨੀਆ ਦੀ ਚੋਰਬਾਜਾਰੀ ਚ
ਐਂਵੇ ਫਸ ਨਾ ਜਾਵੀ ਦਿਲਾਂ ਦੀਆ ਚੋਰਾਂ
ਪੰਜਾਬੀ ਨੇ ਸ਼ੋਕੀਣ ਗੱਭਰੂ
ਅਣਖਾਂ ਇਨਾਂ ਦੇ ਗਹਿਣੇ
ਮਾਪੇ ਸਦਾ ਨਹੀ ਵਸਦੇ
ਨਾ ਹੁਸਨ ਜਵਾਨੀ ਰਹਿਣੇ
ਹਾਸੇ ਸਦਾ ਵੰਡਡਾ ਰਹੀ
ਐਂਵੇ ਦਿਲ ਨੂੰ ਨਾ ਲਾਵੀ ਝਿਉਰਾ
ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ
ਪੰਜਾਹ ਗਜ ਦੀ ਤੂੰ ਪਗੜੀ ਬੰਨਦਾ
ਪੰਜ ਗਜ ਦਾ ਛੱਡਡਾ ਟੋਹੜਾ
ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ
ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ
ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ
ਕੰਨ ਕਰਕੇ ਗਲ ਸੁਣੀ
ਗੱਲ ਕਰਕੇ ਕੀ ਲੈਣਾ
ਦੁਨੀਆ ਤੋਂ ਬਚਕੇ ਰਹੀ
ਜੇ ਦੁਨੀਆ ਦੇ ਵਿੱਚ ਰਹਿਣਾ
ਦੁਨੀਆ ਦੀ ਚੋਰਬਾਜਾਰੀ ਚ
ਐਂਵੇ ਫਸ ਨਾ ਜਾਵੀ ਦਿਲਾਂ ਦੀਆ ਚੋਰਾਂ
ਪੰਜਾਬੀ ਨੇ ਸ਼ੋਕੀਣ ਗੱਭਰੂ
ਅਣਖਾਂ ਇਨਾਂ ਦੇ ਗਹਿਣੇ
ਮਾਪੇ ਸਦਾ ਨਹੀ ਵਸਦੇ
ਨਾ ਹੁਸਨ ਜਵਾਨੀ ਰਹਿਣੇ
ਹਾਸੇ ਸਦਾ ਵੰਡਡਾ ਰਹੀ
ਐਂਵੇ ਦਿਲ ਨੂੰ ਨਾ ਲਾਵੀ ਝਿਉਰਾ
ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ