ਪੰਜਾਹ ਗਜ ਦੀ ਤੂੰ ਪਗੜੀ ਬੰਨਦਾ

ਆਪਣੇ ਉਹਨਾਂ ਵੀਰਾ ਲਈ ਜਿਹੜੇ ਸੋਹਣੀ ਪੱਗ ਬੰਨਦੇ ਆ :hug

ਪੰਜਾਹ ਗਜ ਦੀ ਤੂੰ ਪਗੜੀ ਬੰਨਦਾ
ਪੰਜ ਗਜ ਦਾ ਛੱਡਡਾ ਟੋਹੜਾ
ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ


ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ
ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ


ਕੰਨ ਕਰਕੇ ਗਲ ਸੁਣੀ
ਗੱਲ ਕਰਕੇ ਕੀ ਲੈਣਾ
ਦੁਨੀਆ ਤੋਂ ਬਚਕੇ ਰਹੀ
ਜੇ ਦੁਨੀਆ ਦੇ ਵਿੱਚ ਰਹਿਣਾ
ਦੁਨੀਆ ਦੀ ਚੋਰਬਾਜਾਰੀ ਚ
ਐਂਵੇ ਫਸ ਨਾ ਜਾਵੀ ਦਿਲਾਂ ਦੀਆ ਚੋਰਾਂ


ਪੰਜਾਬੀ ਨੇ ਸ਼ੋਕੀਣ ਗੱਭਰੂ
ਅਣਖਾਂ ਇਨਾਂ ਦੇ ਗਹਿਣੇ
ਮਾਪੇ ਸਦਾ ਨਹੀ ਵਸਦੇ
ਨਾ ਹੁਸਨ ਜਵਾਨੀ ਰਹਿਣੇ
ਹਾਸੇ ਸਦਾ ਵੰਡਡਾ ਰਹੀ
ਐਂਵੇ ਦਿਲ ਨੂੰ ਨਾ ਲਾਵੀ ਝਿਉਰਾ



ਫੁੱਲ ਤੈਨੂੰ ਰਹਿਣ ਤਰਸਦੇ
ਹੁਸਨ ਬਾਗ ਦੀਆਂ ਭੋਰਾਂ


:bhangra :naar :bhangra
 

Naughty_always

~ Internal Happiness ~
awsome ravi 22 :clap..lubed it:x

bt i really dont think.....dis happens ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ
ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ
 
bahut wadiya :x ....att ik dum :dr

:wah :wah :clap :clap




ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ

ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ

i disagree .....
 
awsome ravi 22 :clap..lubed it:x

bt i really dont think.....dis happens ਹਰ ਕੁੜੀ ਤੈਨੂੰ ਹੀ ਚਾਹਵੇ
ਪੱਗ ਤੇਰੀ ਦੇ ਪੇਚ ਸਹਲਾਵੇ
ਜਿਹਰਾ ਪੜਿਆ ਨਾ ਇੱਕ ਅੱਖਰ ਵੀ
ਉੱਸਨੂੰ ਵੀ ਤੇਰੀ ਅੱਖ ਪੜਾਵੇ
ਕੁੜੀਆਂ ਚਿੜੀਆ ਵੀ ਅੱਜਕਲ
ਰਖਦੀਆਂ ਤੇਰੀਆਂ ਗੋਰਾਂ


maharaaj hun shayar taan chaan tare v toran di gall karde aa
eh taan sab imagination aa
nale eh sahi likhya eho jihe bande v hunde aa
tu kudiya di cid karke vekh


ਇੱਕ ਪੱਗ ਸੋਹਣੀ ਦੂਜਾ ਮੁੱਖ ਸੋਹਣਾ
ਤੀਜੇ ਸੋਹਣੇ ਪੱਗ ਦੇ ਪੇਚ
ਸੋਂਹ ਤੇਰੀ ਗੱਭਰੂਆਂ ਵੇ
ਪੂਰਾ ਆ ਗਿਆ ਜੱਟੀ ਦੇ ਮੇਚ
 
Top