ਪੰਜਾਬੀ ਲੋਕ ਨਾਚ

Miss Alone

Prime VIP
ਸੁਣ ਨੀ ਕੁੜੀਏ ਕਾਂਟਿਆ ਵਾਲੀਏ
ਕਾਂਟੇ ਕਿਥੋਂ ਕਰਾਏ
ਨੀ ਦਿੱਲੀ ਦੇ ਤਾਂ ਮਰਗੇ ਸੁਨਿਆਰੇ
ਮੋਗਿਉਂ ਆਣ ਕਰਾਏ
ਨੀ ਤੇਰੇ ਕਾਂਟਿਆ ਨੇ
ਵਿਛੜੇ ਯਾਰ ਮਿਲਾਏ..

Writer - Unknown​
 
Top