ਪੰਜਾਬੀ ਨੂੰ

ਜਦ ਨਿਸ਼ਚਾ ਕਰਕੇ ਘਰੋ ਚੱਲੀਏ ਵਕਤਾ ਨੂੰ ਵੀ ਹਾਰਨਾ ਪੈ ਜਾਵੇ,
ਗੱਲ ਖਰੀ ਕਰੀਏ ਕੇ ਹਰ ਇਕ ਨੂੰ ਤਾੜਨਾ ਪੈ ਜਾਵੇ,
ਉਜ਼ ਊਚ ਨਈ ਕਰੀ ਦੀ ਕਿਸੇ ਦੇ ਨਾਲ ਵੀ, ਪਰ ਕੋਈ ਐਸਾ ਵੀ ਨਈ ਜੰਮਿਆ ਜੱਗ ਉੱਤੇ
ਜੋ ਪੰਜਾਬੀ ਨੂੰ ਲਲਕਾਰ ਕੇ ਜਿਉਦਾ ਰਹਿ ਜਾਵੇ.
 
Top