ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ

ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ,
ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,,
ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ,????
ਕਿਓਂ ਜਨਤਾ ਅੱਜ ਪੰਜਾਬੀ ਬੋਲਣੋ ਸੰਗਦੀ , ????
ਪੰਜਾਬੀਓ ਪੰਜਾਬੀਅਤ ਜਵਾਬ ਮੰਗਦੀ...!




By-Unknown
 
Top