UNP

ਪੰਜਾਬੀ

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋਂ ਵੱਧ ਕੇ ਚਾਹੁੰਦੀ ਸੀ ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ .....


Go Back   UNP > Poetry > Punjabi Poetry

UNP

Register

 
Old December 25th, 2011
karan9872
 
ਪੰਜਾਬੀ

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋਂ ਵੱਧ ਕੇ ਚਾਹੁੰਦੀ ਸੀ
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ
ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ
ਤਾਂ ਗਿੱਲ ਦੀ ਬਾਕੀ ਜਿੰਦਗੀ ਸੌਖੀ ਲੰਗ ਜਾਂਦੀ


 
Old December 25th, 2011
karan9872
 
Re: ਪੰਜਾਬੀ

ਮਹਾਰਾਜਾ

 
Old December 27th, 2011
jaswindersinghbaidwan
 
Re: ਪੰਜਾਬੀ

nice one

 
Old December 27th, 2011
harjotsinghsandhu
 
Re: ਪੰਜਾਬੀ

Poet???

 
Old December 27th, 2011
jaswindersinghbaidwan
 
Re: ਪੰਜਾਬੀ

Originally Posted by harjotsinghsandhu View Post
Poet???
Gill
UNP