ਪੰਜਾਬੀ

ਗੈਰੀ ਹੱਥ ਿਵੱਚ ਕਲਮ ਨੂੰ ਫੜਕੇ ਿਲਖਦਾ ਪੰਜਾਬੀ
ਮੈਂ ਮੁੱਛਾਂ ਰਖਦਾਂ ਖੁੰਡੀਆਂ ਪੱਗ ਬਨਾ ਗੁਲਾਬੀ
ਜੱਗ ਉੱਤੇ ਸਲਾਮਾਂ ਹੁੰਦੀਆਂ ਦੇਖ ਟੌਰ ਨਵਾਬੀ
ਓ ਐਵੇਂ ਤਾਂ ਨਈ ਕਿਹੰਦੇ ਮੈਂਨੂੰ ਲੋਕ ਪੰਜਾਬੀ

ਪੈਰਾਂ ਦੇ ਿਵੱਚ ਪਾਵਾਂ ਮੈਂ ਜੁੱਤੀ ਗਰਗਾਬੀ
ਇਜ਼ੱਤ ਕਰਾਂ ਮੈਂ ਸਬ ਦੀ ਨਾਂ ਕਰਾਂ ਖਰਾਬੀ
ਮੈਂ ਿਸੱਦਾ ਸਾਦਾ ਮੁੰਡਾ ਨਾਂ ਮੈਂ ਕੋਈ ਸ਼ਰਾਬੀ
ਓ ਐਵੇਂ ਤਾਂ ਨਈ ਕਿਹੰਦੇ ਮੈਂਨੂੰ ਲੋਕ ਪੰਜਾਬੀ
 

Attachments

  • hh.jpg
    hh.jpg
    209.9 KB · Views: 63
Top