ਪੰਜਾਬ ਨਰਕ

Arun Bhardwaj

-->> Rule-Breaker <<--
ਜਿੰਦਗੀ ਛੋਟੀ ਤੇ ਦੁੱਖੜੇ ਵੱਡੇ
ਮੋੜ੍ਹ ਮੋੜ੍ਹਤੇ ਹੁਣ ਮਿਲਦੇ ਖੱਡੇ

ਬਿੱਲੇ ਕੁੱਤੇ ਰੱਜ ਜਾਂਦੇ ,ਦੇਖੇ
ਭੁੱਖੇ ਲੀਡਰ ਕਦੇ ਨੀ ਰੱਜੇ

ਰੱਬ ਠੋਕਰਾਂ ਖਾਂਦਾ ਘਰ ਵਿਚ
ਪਰ ਮੂਰਖ ਮੰਦਰਾਂ ਵਿਚ ਲੱਭੇ

ਧੀਆਂ ਕਤਲ,ਪੁੱਤਰ ਬੇਦਖਲ,
ਦੇਖਕੇ ਪੰਜਾਬ ਨਰਕ ਹੀ ਲੱਗੇ

ਲਾਲੀ ਨੇ ਰੱਬ ਰੋਂਦਾ ਦੇਖਿਆ
ਹਮੇਸ਼ਾ,ਉੱਤੇ-ਥੱਲੇ,ਸੱਜੇ-ਖੱਬੇ

written by..ਲਾਲੀ ਅੱਪਰਾ ..
 
Top