ਪੰਜਾਬ

KARAN

Prime VIP
ਸਾਨੂੰ ਲੱਭਿਆ ਨਹੀ ਤਰੀਕਾ, ਨਹੀ ਚਲੇ ਜਾਦੇ ਅਮਰੀਕਾ, ਨਾ ਹੀ ਮਿਲਿਆ ਕੋਈ ਚਾਨਸ
ਨਹੀ ਚਲੇ ਜਾਦੇ ਫਰਾਸ,.
ਭਾਵੇ ਮਾਰਦੀ ਕੋਈ ਠੇਡਾ, ਭਾਵੇ ਤੱਕ ਟੇਡਾ ਟੇਡਾ, ਇੱਕ ਵਾਰੀ ਬੱਸ ਸਾਨੂੰ ਲੈ ਜਾਦੀ ਉਹ
ਕਨੇਡਾ,.
ਪਿੰਡ ਵੱਜੇ ਸਾਡੇ ਬੈਡ, ਆਏ ਪੰਜ ਸੀ ਬੈਡ, ਪੜ ਮਾੜੀ ਸਾਡੀ ਕਿਸਮਤ ਜਾ ਸਕੇ
ਨਾ ਇੰਗਲੈਡ,.
ਸਾਨੂੰ ਕਿਸਮਤ ਨਾਲ ਸ਼ਕੈਤ, ਜਿਹਨੇ ਕੀਤੀ ਨਾ ਰੈਤ, ਦੱਸੋ
ਜਾਣਾ ਕੀ ਸੀ ਉਹਦਾ, ਪਹੁਚਾ ਦਿੰਦੀ ਜੇ ਕਵੈਤ,.
ਗੱਲ ਬੱਸ ਦੀ ਨਾ ਰਹੀ, ਸਾਡੇ ਦਿਲ ਨੇ ਕੀ ਸਹੀ, ਉਹ ਮਾੜੇ ਨਾਲੋ ਮਾੜੇ ਬੰਦੇ ਪਹੁਚ
ਗਏ ਡੁਬਈ,.
ਸੁਣੀ ਰੱਬ ਨੇ ਆਵਾਜ, ਜਿਹੜੇ ਚੜੇ ਨਹੀ ਜਹਾਜ, ਜਿਹੜੇ ਮਾਪਿਆ ਦੇ ਕੋਲ ਘਰੇ
ਰਹਿੰਦੇ ਨੇ ਪੰਜਾਬ,.
ਮੈਨੂੰ ਲੱਗਦਾ ਯਾਰੋ ਸੱਚੀ ਉਹੀ ਨੇ ਨਵਾਬ, ਜਿਹੜੇ ਰਹਿੰਦੇ ਨੇ ਆਪਣੇ
ਸੋਹਣੇ ਦੇਸ਼ ਪੰਜਾਬ ..
 
Top