ਪੰਜਾਬ

Miss Alone

Prime VIP
ਹਰੇ ਭਰੇ ਖੇਤਾਂ ਤੇ ਸੀ ਖੁੱਲਾ ਅਸਮਾਨ
ਹਰ ਮੁਖੜੇ ਤੇ ਰਹਿੰਦੀ ਸੀ ਸਦਾ ਹੀ ਮੁਸਕਾਨ
ਜਿਥੇ ਪੀਰਾਂ ਪਾਇਆ ਪੈਰ ਖੋਲੀ ਸਚ ਦੀ ਦੁਕਾਨ
ਹੈ ਨਈ ਕੇਸਾਂ ਤੇ ਦੁਪੱਟਾ , ਪੱਗ ਭੁੱਲ ਗਏ ਜਵਾਨ
ਜਿਥੇ ਜ਼ੁਲਮ ਦੇ ਅੱਗੇਹ ਲੋਕ ਖੜਦੇ ਹਿੱਕਾਂ ਤਾਣ
ਅਫਸੋਸ ! ਮੇਰੇ ਓਸ ਪੰਜਾਬ ਦੀ ਹੁਣ ਆਉਂਦੀ ਨਈ ਪਛਾਣ
ਮੇਰੇ ਓਸ ਪੰਜਾਬ ਦੀ ਹੁਣ ਆਉਂਦੀ ਨਈ ਪਛਾਣ !!!
 
Top