ਪੜ੍ਹਾਈ

ਕੀ ਲੈਣਾ ਦੁਨਿਆਵੀ ਪੜਾਈਆਂ ਪੜ੍ਹ-ਪੜ੍ਹਕੇ,
ਨੀਂ ਤੂੰ ਤੁਰ ਸੱਚੇ ਸੱਜਣਾਂ ਦਾ ਪੱਲਾ ਬੱਸ ਫੜ੍ਹਕੇ,
ਕਾਤੋਂ ਖੱਟਦੀ ਏਂ ਔਹਦੇ ਦੁਨੀਆਂ ਨਾਲ ਲੜ੍ਹਕੇ,
ਇੱਕ ਦਿਨ ਖ਼ਰ ਜਾਣਾ ਮੜ੍ਹੀਆਂ ਚ' ਤੂੰ ਵੀ ਸੜ੍ਹਕੇ,
ਤੈਨੂੰ ਜਾਣੂ ਕਰਵਾਊ, ਗੁਝੇ ਭੇਦ ਵੀ ਪੜਾਉ
ਬਣਾ ਦਿਲਜਾਨੀ ਤੇ ਵੇਖ ਓਹਦੇ ਨਾਲ ਖੜ੍ਹਕੇ

Gurjant Singh
 
Top