ਪੜਨ ਕਾਲਜੀ ਪਾਤੀ

Taur Kaur

Member
ਇੱਕ ਦਿਨ ਗਈ ਸੀ ਮੈਂ ਮਿਲਨ ਨਾਨਕੇ , ਚੱਕਰਾ ਵਿੱਚ ਪਰ ਪਾਤੀ |

ਸੱਭ ਛੂਟਿਆ ਹੀ ਲੰਘ ਗਈਆ ਉਥੇ , ਐਸੀ ਬੂਰੀ ਫਸਾਤੀ |

ਮੈਂ ਮਾਮੀ ਜੀ ਨੇ ਨਾਨਕੀ ਚੰਨਾ , ਸੀ ਪੜਨ ਕਾਲਜੀ ਪਾਤੀ |​
 
Top