ਪੈਸੇ

bhandohal

Well-known member
ਬਿਨਾ ਪੈਸੇ ਦੇ ਗਰੀਬ ਨੂੰ ਹਸਪਤਾਲ ਕੋਈ ਦਾਖਲ ਨਹੀ ਕਰਦਾ,

ਬੈਠਾ ਹਸਪਤਾਲ ਦੇ ਗੇਟ ਤੇ ਜਿੰਦਗੀ ਮੌਤ ਨਾਲ ਲੜਦਾ,

ਗੇਟ ਹੀ ਮਰਨ ਭੂਮੀ ਬਣ ਜਾਂਦਾ ਕਿਉਕਿ ਮਹਿੰਗਾ ਇਲਾਜ ਹੈ,

ਹਜੇ ਵੀ ਸਾਡੀ ਜਨਤਾ ਕਹਿੰਦੀ ਸਾਡਾ ਦੇਸ਼ ਅਜ਼ਾਦ ਹੈ:)

by harry
 
Top