ਪੈਸਿਆ ਦੀ ਭੁੱਖ

Arun Bhardwaj

-->> Rule-Breaker <<--
===ਸਾਨੂੰ ਬਹੁਤਿਆ ਪੈਸਿਆ ਦੀ ਭੁੱਖ ਨਹੀ===

===ਜਿਸ ਕੋਲ ਹੈ ਜਿਆਦਾ ਉਸ ਦਾ ਵੀ ਦੁੱਖ ਨਹੀ===

===ਦੁੱਖ ਆਉਦਾਂ ਹੈ ਜਿਸਦੇ ਕੋਲ ਧੀ ਜਾਂ ਪੁੱਤ ਨਹੀ===

===ਲੱਖ ਲਾਹਨਤਾ ਉਹਨਾ ਧੀਆਂ ਪੁੱਤਰਾਂ ਤੇ===

===ਜਿਨਾਂ ਦੇ ਮਾਂ ਪਿਉ ਨੂੰ ਉਹਨਾ ਦਾ ਕੋਈ ਸੁੱਖ ਨਹੀ==
 
Top