ਪੈਸਾ ਧੇਲੀ

jobandhillon786

joban dhillon
ਨਾਂ ਟੁੱਟਦਾ ਦਿਲ ਕਿਸੇ ਆਸ਼ਕ ਦਾ... ਜੇ ਮਾਸ਼ੂਕ ਨਾਲ ਦਿਲ ਦੇ ਨਾਂ ਖੇਲੀ ਹੋਵੇ.
. ਕੀ ਕਰ ਲਵੂ ਉਹ ਬਾਬਾ ਰੱਬ ਦੀ ਭਗਤੀ.. ਜਿਹਦੀ ਹੱਦੋਂ ਸੋਹਣੀ ਚੇਲੀ ਹੋਵੇ..
. ਕਦਰ ਪੈ ਜਾਂਦੀ ਰਿਸ਼ਤੇ ਨਾਤਿਆਂ ਦੀ.. ...ਜੇ ਦੁਨੀਆਂ ਲਈ ਅਹਿਮ ਨਾਂ ਪੈਸਾ ਧੇਲੀ ਹੋਵੇ

ਮਿਹਰ ਬਾਬੇ ਦੀ ,ਹੱਲਾਸ਼ੇਰੀ ਭਰਾਵਾਂ ਦੀ ,ਵੈਲੀਪੁਣਾ ਯਾਰਾਂ ਦਾ ,ਕੋਈ ਕੀ BiGaRh ਲਊ SaRdArA ਦਾ
 
Top