ਪੈਰ ਪੈਰ ਉਤੇ ਜਿਹੜੀ ਪਿਆਰ ਬਦਲੇ

Gill 22

Elite
ਪੈਰ ਪੈਰ ਉਤੇ ਜਿਹੜੀ ਪਿਆਰ ਬਦਲੇ
ਕਾਹਦੀ ਨਾਰ ਜਿਹੜੀ ਲੀੜੇ ਵਾਂਗੂ ਯਾਰ ਬਦਲੇ
ਨਾਂ ਕੰਨਾ ਦਿਆਂ ਕੱਚਿਆਂ ਨਾਲ ਲਾਈਏ ਯਾਰੀਆਂ
ਐਮੂ ਲੋਕੀ ਤਾ ਦਿਲਾਂ ਚ ਫੁੱਟ ਪਾਓਂਦੇ ਈ ੍ਹੁੰਦੇ ਨੇ
ਯਾਰ ਉਹ ਜੋ ਯਾਰ ਦੇ ਲਈ ਸੂਲੀ ਚੜ ਜਾਏ
ਉੰੰਝ ਆਸ਼ਿਕ ਤਾ ਸਾਰੇ ਅਖਵਾਉਂਦੇ ਈ ਹੁੰਦੇ ਨੇ .... ਝਿੰਜਰ
 
Top