UNP

ਪੈਂਡੇ ਹੋਏ ਲੰਮੇਰੇ ।

Go Back   UNP > Poetry > Punjabi Poetry

UNP Register

 

 
Old 23-Jun-2010
Grewal89
 
ਪੈਂਡੇ ਹੋਏ ਲੰਮੇਰੇ ।

ਲੰਮ ਸਲੰਮੀ ਰਾਤ ਨੂੰ ਇਕ ਦਿਨ ,
ਮੈਰੇ ਪੈਂਡੇ ਹੋਏ ਲੰਮੇਰੇ ।

ਲੰਮੇ ਲੰਮੇ ਸੱਪ ਬਣ ਡੰਗਦੇ ,
ਦੁੱਖ ਨੀਂ ਅੜੀਏ ਤੇਰੇ ।

ਦੋ ਮੂੰਹੀਂ ਜੀਭ ਨੂੰ ਕੱਢ ਡਰਾਓਦੇ ,
ਮੇਰੀ ਜਿੰਦ ਨੂੰ ਪਾਵਣ ਘੇਰੇ ।

ਅੱਜ ਵੀ ਪੀੜ ਉਹਨਾ 'ਚੋ ਕਸਕੇ ,
ਫੱਟ ਲਾਏ ਜੋ ਦਿਲ ਤੇ ਮੇਰੇ ।

ਮੁੱਕਦੇ ਨਾ ਦੁੱਖ ਨਾਲ ਹੀ ਜੰਮਦੇ ,
ਜਦ ਸੂਰਜ ਜੰਮੇ ਸਵੇਰੇ ।

ਰਾਤ ਤਾਂਈਂ ਮੇਰੇ ਨਾਲ ਹੀ ਰਹਿੰਦੇ ,
ਡਰਨ ਨਾ ਵਿੱਚ ਹਨੇਰੇ ।

ਭੁੱਲਦੇ ਸੱਜਣ "ਪੀ੍ਤ ਵੇ" ਕਦ ਸੱਜਣਾਂ ਨੂੰ ,
ਕਿਥੋਂ ਲਿਆਵਣ ਐਡੇ ਜੇਰੇ ।

 
Old 23-Jun-2010
ALONE
 
Re: ਪੈਂਡੇ ਹੋਏ ਲੰਮੇਰੇ ।

thnx..............
cool....
wadiya g

 
Old 24-Jun-2010
jaswindersinghbaidwan
 
Re: ਪੈਂਡੇ ਹੋਏ ਲੰਮੇਰੇ ।

kyaa baat hai,, god one

Post New Thread  Reply

« ਖੁਦ ਨੂੰ ਹੀ ਦਗਾ ਦੇਣਾ | Kyun Auandi Aye Meinu Yaad Teri, »
X
Quick Register
User Name:
Email:
Human Verification


UNP