ਪੇਚੇ

Tejjot

Elite
ਪਤੰਗਾ ਨਾਲ ਅੱਜ ਪੇਚੇ ਲੜਾ ਲਈਏ
ਅੱਖੀਆਂ ਨਾਲ ਲੜੇ ਪੇਚੇ ਨੂੰ ਕਾਫੀ ਚੀਰ ਹੋ ਗਈ
ਰੁੱਤਾਂ ਬਦਲਣ ਦੀ ਖੁਸ਼ੀ ਦਾ ਇਜਹਾਰ ਕਰ ਲਈਏ
ਭਾਵੇ ਤੇਜੀ ਉਹਨਾਂ ਵਿਛੜਿਆਂ ਨੂੰ ਕਾਫੀ ਚੀਰ ਹੋ ਗਈ
 
Top