ਪੂਰੀ ਉਮਰ ਲੱਬਦੇ ਰਹਿ ਜਾਵੋਗੇ

→ ✰ Dead . UnP ✰ ←

→ Pendu ✰ ←
Staff member
ਡੁੱਬ ਜਾਂਦੀਆ ਨੇ ਕਿਸ਼ਤੀਆ ਜਦ ਅੳਦੇ ਨੇ ਤੂਫਾਂਨ,
ਯਾਦਾ ਰਹਿ ਜਾਂਦੀਆ ਨੇ ਵਿੱਛੜ ਜਾਂਦੇ ਨੇ ਇਨਸਾਨ,
ਯਾਦ ਰੱਖੋਗੇ ਤਾ ਬਹੁਤ ਹੀ ਕਰੀਬ ਪਾਵੋਗੇ ,
ਭੁੱਲ ਜਾਵੋਗੇ ਤਾ ਪੂਰੀ ਉਮਰ ਲੱਬਦੇ ਰਹਿ ਜਾਵੋਗੇ



_______
Unkown
 
Top