ਪੁੱਤ ਪੰਜਾਬੀ ਮਾਂ ਦਾ

jaggi37

Member
ਮੈਂ ਹਾਂ ਪੁੱਤ ਪੰਜਾਬੀ ਮਾਂ ਦਾ,
ਸਿੱਕਾ ਚੱਲਦਾ ਸਾਡੇ ਨਾਂ ਦਾ,
ਹੋਣ ਤਰੀਫਾਂ ਬੜੀਆਂ,
ਮਾੜੇ ਕੰਮ ਕਦੇ ਨਾ ਕੀਤੇ,
ਨੀਂ ਤਾਇਓਂ ਗੁੱਡੀਆਂ ਚੜੀਆਂ|
 
Top