ਪੁੱਤ ਜੱਟ ਦਾ ਰੱਖਦਾ ਲੰਡੀ ਜੀਪ ਆ

gurpreetpunjabishayar

dil apna punabi
ਪੁੱਤ ਜੱਟ ਦਾ ਰੱਖਦਾ ਲੰਡੀ ਜੀਪ ਆ
ਜਿਹਦੇ ਮੂਹਰੇ ਅੜ ਗਿਆ
ਉਹ ਦੀ 25 ਪਿੰਡਾ 'ਚ ਸੁਣਦੀ ਚੀਕ ਆ
ਗੁਰਪ੍ਰੀਤ ਯਾਰਾ ਦਾ ਯਾਰ ਆ
ਯਾਰਾ ਲਈ ਖੜਦਾ ਹਿੱਕ ਤਣ ਕੇ
ਤਾਹੀ ਸੜਦੇ ਸਰੀਕ ਆ
ਜੱਜ ਵੀ ਉੱਠ ਕੇ ਮਾਰਦਾ ਸਲੂਟ,,ਗੁਰਪ੍ਰੀਤ,, ਨੂੰ
ਜਿਸ ਦਿਨ ਪੈਦੀ ਕਚਿਹਰੀ 'ਚ ਤਰੀਕ ਆ

writer Gurpreet behbalpuria
 
Top