UNP

ਪੁਲਸ ਵੀ ਨਾਲ ਰੱਲ ਗਈ ਕੁੱਤੇਆ ਦੇ

Go Back   UNP > Poetry > Punjabi Poetry

UNP Register

 

 
Old 06-Nov-2012
-=.DilJani.=-
 
Thumbs up ਪੁਲਸ ਵੀ ਨਾਲ ਰੱਲ ਗਈ ਕੁੱਤੇਆ ਦੇ

ਰੱਬਾ ਫੇਰ ਨਾ ਚਲਾਈ ਇਹ ਤੱਤੀਆ ਹਵਾਵਾ .. 84 ਦੇ ਸਹੀਦਾ ਲਈ ਸਾਰੇ ਮਿਲਕੇ ਕਰੋ ਦੂਆਵਾ ..
ਕਿਹਨੇ ਪੁਛੇਆ ਦੁਖ ਸਹੀਦਾ ਦੇ ਦਰਾ ਦਾ .. ਅੱਜ ਤੱਕ ਨੀ ਬੱਲੇਆ ਚੁੱਲਾ ਉਹਨਾ ਦੇ ਘਰਾ ਦਾ .. ਅੱਜ ਵੀ ਮਸਾ ਹੀ ਭਰਦੇ ਨੇ ਉਹ ਸਾਹਵਾ ...

ਪੁਲਸ ਵੀ ਨਾਲ ਰੱਲ ਗਈ ਕੁੱਤੇਆ ਦੇ .. ਚਲਾਈਆ ਗੋਲੀਆ ਮਾਸੂਮ ਸੁਤੇਆ ਤੇ .. ਕੁੱਤੀ ਸਰਕਾਰ ਕਹਿਦੀ ਮੈ ਇਹਨਾ ਨੂੰ ਕਿਵੇ ਨੱਥ ਪਾਵਾ ..

ਲਾਸਾ ਨੀ ਮਿਲੀਆ ਮਾਵਾ ਨੂੰ ਪੁੱਤਾ ਦੀਆ .. ਸਾਰੀ ਰਾਤ ਸੁਨੀਆ ਅਵਾਜਾ ਧੀਆ ਦੀਆ ਕੂੱਕਾ ਦੀਆ .. ਇੰਨਸਾਫ ਲਈ ਭਟਕ ਦੀਆ ਫਿਰਦੀਆ ਅੱਜ ਵੀ ਮਾਵਾ ...

ਇਹ ਸਰਕਾਰਾ ਨੇ ਆਪ ਦਿੱਤੇ ਹਥਿਆਰ ਦੰਗੇਆਰੇਆ ਨੂੰ .. ਕੌਣ ਬੁਝਾਵੇ ਇਹਨਾ 84 ਦੇ ਅੰਗਿਆਰੇਆ ਨੂੰ .. ਕਦੋ ਮਿਲਣ ਗੀਆ ਸੱਜਣ ਕੁਮਾਰ h.k.l ਭਗਤ .ਟਾਇਟਲਰ .ਧਰਮ ਦਾਸ ਸਾਸਤਰੀ. ਕਮਲ ਨਾਥ ਤੇ ਹੋਰ ਦੋਸੀਆ ਨੂੰ ਸਜਾਵਾ .. .

ਅਮਨ ਅਮਾਨ ਰਹੇ ਇਹੋ ਅਰਦਾਸ ਕਰੋ .. ਕਹੋ ਸਰਕਾਰਾ ਨੂੰ ਇੰਨਸਾਫ ਕਰੋ .. ਫੇਰ ਤੋ ਖੁਸਹਾਲ ਹੋ ਜਾਵਣ ਰਾਹਵਾ ..


________
Unknown

 
Old 06-Nov-2012
::: Kamena Jatt :::
 
Re: ਪੁਲਸ ਵੀ ਨਾਲ ਰੱਲ ਗਈ ਕੁੱਤੇਆ ਦੇ

ਪੁਲਸ de ਕੁੱਤੇ

Post New Thread  Reply

« ਕੋਈ ਖੁਸ਼ੀਆਂ ਮਨਾਉਂਦਾ ਨਹੀ ਥੱਕਦਾ | ਗਜਲ »
X
Quick Register
User Name:
Email:
Human Verification


UNP