ਪੀੜਾਂ

Tejjot

Elite
ਬਦਹਾਲੀ ਜਿੰਦਗੀ ਦੇ
ਮੰਜਰ ਚ ਖਾਕ ਜਿਹਾ ਹੋ
ਗਿਆ
ਨਿੱਤ ਦੀਆਂ ਪੀੜਾਂ ਸਹਿ
ਸਹਿ ਕੇ ਪੀੜਾਂ ਨਾਲ ਹੀ
ਗੂੜਾ ਸਾਕ ਜਿਹਾ ਹੋ ਗਿਆ
ਵਕਤ ਚੰਗਾ ਮਾੜਾ ਵੇਲਾ
ਕੁਵੇਲਾ ਵੇਖ ਕੇ ਨਹੀ
ਆਉਂਦਾ
੧ ਦਿਨ ਪੈਣੀ "ਤੇਜੀ" ਦੇਹ
ਛੱਡਣੀ ਉਹ ਵੇਲਾ ਕਿਉਂ
ਸੋਚੀ ਪਾਉਂਦਾ
 
Top