ਪਿੱਠ ਪਿੱਛੌ ਕਰਨਗੇ ਵਾਰ ਮੀਆ

gurpreetpunjabishayar

dil apna punabi
ਲਾਰੇ ਨਾਲੌ ਏ ਚੰਗਾ ਜੁਆਬ ਹੁੰਦਾ,
ਕਹਿੰਦੇ ਵੇਖੇ ਨੇ ਲੌਕ ਕਈ ਵਾਰ ਮੀਆ
ਜਿਹਨੂੰ ਆਪਨਾ ਆਪਨਾ ਕਹਿਣ ਸਾਰੇ,
ਉਹੀ ਬਗਲ ਚ ਰੱਖੇ ਤਲਵਾਰ ਮੀਆ
ਜਿਹੜੇ ਰੱਖਦੇ ਆਸਾ ਸਦਾ ਆਪਣਿਆ ਤੇ,
ਉਹੀ ਡੁਬਦੇ ਅੱਧ ਵਿਚਕਾਰ ਮੀਆ
ਉਝ ਆਖਣਗੇ ਤੇਰਾ ਹਾ ਮੈ ਤੇਰਾ
ਪਿੱਠ ਪਿੱਛੌ ਕਰਨਗੇ ਵਾਰ ਮੀਆ
ਵੇਖੇ ਨੇ ਮਹਿਫਿਲਾ ਵਿਚ ਅਕਸਰ
ਪੌਲ ਖੌਲਦੇ ਯਾਰਾ ਦੀ ਯਾਰ ਮੀਆ
 
Top