ਪਿੰਡਾ ਵਿਚ ਰੱਬ ਵੱਸਦਾ

gurpreetpunjabishayar

dil apna punabi
ਰੋਣਕਾ ਸੱਥਾ ਵਿਚ ਲੱਗੀਆ ਰਹਿਦੀਆ
ਪਿਪਲਾ ਦੇ ਨਾਲ ਪੀਗਾ ਪੈਦੀਆ
ਖਿੜਕੀਆ ਅੱਜ ਵੀ ਖੁੱਲੀਆ ਰਹਿਦੀਆ
ਆਸ਼ਕਾ ਦੀਆ ਅੱਖਾ ਅੱਲ੍ਹੜਾ ਤੇ ਡੁੱਲੀਆ ਰਹਿਦੀਆ
ਹਰ ਕੋਈ ਬੋਲੇ ਮਿਠੀ ਬੋਲੀ
ਬੋਲੀਆ ਪੋਣ ਢੋਲੀ
ਹਰ ਕੋਈ ਰਹਿਦਾ ਹੱਸਦਾ
ਪਿੰਡਾ ਵਿਚ ਰੱਬ ਵੱਸਦਾ
 

santok

Well-known member
:wor:wah:wah
ਰੋਣਕਾ ਸੱਥਾ ਵਿਚ ਲੱਗੀਆ ਰਹਿਦੀਆ
ਪਿਪਲਾ ਦੇ ਨਾਲ ਪੀਗਾ ਪੈਦੀਆ
ਖਿੜਕੀਆ ਅੱਜ ਵੀ ਖੁੱਲੀਆ ਰਹਿਦੀਆ
ਆਸ਼ਕਾ ਦੀਆ ਅੱਖਾ ਅੱਲ੍ਹੜਾ ਤੇ ਡੁੱਲੀਆ ਰਹਿਦੀਆ
ਹਰ ਕੋਈ ਬੋਲੇ ਮਿਠੀ ਬੋਲੀ
ਬੋਲੀਆ ਪੋਣ ਢੋਲੀ
ਹਰ ਕੋਈ ਰਹਿਦਾ ਹੱਸਦਾ
ਪਿੰਡਾ ਵਿਚ ਰੱਬ ਵੱਸਦਾ
 
Top