ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ

gurpreetpunjabishayar

dil apna punabi
ਸਭ ਪੜਾ੍ਈਆਂ ਹੋ ਗਈਆਂ ਬੇ-ਕਾਰ
ਸਰਟੀਫਿਕੇਟ ਜਾਪਣ ਜਿਵੇਂ ਰੱਦੀ ਅਖ਼ਬਾਰ
ਪਈ ਵਕਤ ਦੀ ਕੈਸੀ ਚੰਦਰੀ ਇਹ ਮਾਰ
ਵਿਦੇਸ਼ ਵਿੱਚ ਮਿਲੇ ਛੋਟੇ-ਮੋਟੇ ਰੁਜ਼ਗਾਰ
ਕਦੀ ਬੇਕਰੀ 'ਚ ਲੱਗਾ, ਕਦੀ ਧੋਤੀ ਮੈਂ ਕਾਰ
ਉੱਤੋਂ ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ
ਪਰ ਜਾਣ ਨਾ ਦਿੰਦਾ .. ਓਹ ਕਰਜ਼ੇ ਦਾ ਭਾਰ
ਲੋਕੋ
ਡਾਲਰਾਂ ਥੱਲੇ ਦੱਬ ਗਿਆ ,,ਗੁਰਪ੍ਰੀਤ,, ਪੰਜਾਬ ਦਾ ਸਰਦਾਰ
 
Top