UNP

ਪਿਛਲੀਆਂ ਰਾਹਵਾਂ

Go Back   UNP > Poetry > Punjabi Poetry

UNP Register

 

 
Old 09-Nov-2012
rag kalampuri
 
ਪਿਛਲੀਆਂ ਰਾਹਵਾਂ

ਜਿਸ ਥਾਂ ਤੇ ਬਚਪਨ ਬੀਤਿਆ ਸੀ ਮੇਰਾ ਹੁਣ ਉਹ ਥਾਂਵਾ ਚੇਤੇ ਆਉਂਦੀਆਂ ਨੇ,
ਪਿੰਡ ਦੀਆਂ ਸਾਰੀਆਂ ਚਾਚੀਆਂ ਤਾਈਆਂ ਕੀਤਾ ਇੰਨਾ ਪਿਆਰ ਜਿਵੇ ਮਾਵਾ ਚੇਤੇ ਆਉਂਦੀਆਂ ਨੇ,
ਰਾਤੋ ਰਾਤੋ ਮਿਲਣਾ ਸੱਜਣਾਂ ਨੂੰ ਉਹ ਕੰਡਿਆਂ ਵਾਲੀਆਂ ਰਾਵਾ ਚੇਤੇ ਆਉਂਦੀਆ ਨੇ,
ਲੜਨ ਪਿੱਛੋ ਫਿਰ ਗਲ ਨਾਲ ਲੱਗਣਾ ਆਪਣੇ ਭਾਈਆਂ ਦੀਆਂ ਉਹ ਬਾਹਵਾ ਚੇਤੇ ਆਉਦੀਆਂ ਨੇ,
ਬਰਸਾਤ ਦਾ ਪਾਣੀ ਨੰਗੇ ਹੋ ਕੇ ਯਾਰਾਂ ਨਾਲ ਤੇ ਝੂਠੀਆਂ ਸਹੁੰ ਖਾਹਵਾ ਚੇਤੇ ਆਉਂਦੀਆਂ ਨੇ,
ਪਹਿਲੇ ਪੀਰੜ ਦੇ ਡੰਡੇ ਸਫਰ ਸਕੂਲ ਵਾਲਾ ਪਿੱਛੋ ਕਾਲਜ ਵਾਲੀ ਆਸ਼ਕੀ ਵੀ ਹੁਣ ਮੁੱਕ ਗਈ ਐ,
ਹੁਣ ਤਾਂ ਰਾਗਾ ਇੰਝ ਲੱਗਦਾ ਜਿਵੇ ਯਾਦਾਂ ਵਾਲੀ ਡਾਇਰੀ ਅੱਗੇ ਲਿਖਣ ਤੋ ਰੁੱਕ ਗਈ ਐ,
ਪੈਰ ਧਰੇ ਜਿਨ੍ਹਾਂ ਰਾਹਾਂ ਤੇ ਤੇ ਮਾਪਿਆਂ ਦੇ ਕੀਤੇ ਪਿਆਰ ਦੀਆਂ ਉਹ ਛਾਵਾਂ ਚੇਤੇ ਆਉਂਦੀਆਂ ਨੇ.......

 
Old 09-Nov-2012
MG
 
Re: ਪਿਛਲੀਆਂ ਰਾਹਵਾਂ


 
Old 09-Nov-2012
-=.DilJani.=-
 
Re: ਪਿਛਲੀਆਂ ਰਾਹਵਾਂ

ਲੜਨ ਪਿੱਛੋ ਫਿਰ ਗਲ ਨਾਲ ਲੱਗਣਾ ਆਪਣੇ ਭਾਈਆਂ ਦੀਆਂ ਉਹ ਬਾਹਵਾ ਚੇਤੇ ਆਉਦੀਆਂ ਨੇ,

Nice Lines !!

 
Old 19-Nov-2012
rag kalampuri
 
Re: ਪਿਛਲੀਆਂ ਰਾਹਵਾਂ

thanks 22g..

Post New Thread  Reply

« Mout Nu Gal Loun Challe. | ਮੇਰੀ ਮੋਤ- Death »
X
Quick Register
User Name:
Email:
Human Verification


UNP