ਪਿਆਰੇ ਯਾਦ ਰਹਿਣਗੇ

[Gur-e]

Prime VIP

ਔਖੇ ਵੇਲੇ ਜਦੋ ਸਾਨੂੰ ਯਾਰਾ ਦੀ ਲੋੜ ਪਈ,ਜਿੰਨਾ-ਜਿੰਨਾ ਦਿੱਤੇ ਨੇ
ਸਹਾਰੇ ਯਾਦ ਰਹਿਣਗੇ,
ਮੋਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ,ਜਿੰਨਾ-ਜਿੰਨਾ ਦਿੱਤੇ ਜਿਉਣ ਦੇ
ਇਸ਼ਾਰੇ ਯਾਦ ਰਹਿਣਗੇ,
ਸੱਜਣਾ ਨੇ ਐਖੇ ਵੇਲੇ ਮਿਹਣੇ ਮਾਰੇ,ਚੱਲ ਉਹਣਾ ਦੇ ਵੀ ਦਿੱਤੇ ਇਹ
...
ਨਜਾਰੇ ਯਾਦ ਰਹਿਣਗੇ,
ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ,ਸਾਨੂੰ ਉਹ ਜਾਨ ਤੋ
ਪਿਆਰੇ ਯਾਦ ਰਹਿਣਗੇ.

by---OAAN:pr
 
smiley32.gif
smiley32.gif
smiley32.gif
smiley32.gif
 
Top