UNP

ਪਿਆਰ ਵਿੱਚ ਜ਼ਾਤਾਂ

Go Back   UNP > Poetry > Punjabi Poetry

UNP Register

 

 
Old 29-Jan-2013
*Amrinder Hundal*
 
Arrow ਪਿਆਰ ਵਿੱਚ ਜ਼ਾਤਾਂ

ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__,
ਪਰਖਿਆ ਸਿਰਫ਼ ਪਿਆਰ ਜਾਂਦਾ ਏ__,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__,
ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ__,
ਬੇਵਫ਼ਾਈ ਗਾਲ ਦਿੰਦੀ ਉਮਰਾਂ__,
ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ__,

 
Old 30-Jan-2013
binder77
 
Re: ਪਿਆਰ ਵਿੱਚ ਜ਼ਾਤਾਂ

very nice

 
Old 01-Feb-2013
preet_singh
 
Re: ਪਿਆਰ ਵਿੱਚ ਜ਼ਾਤਾਂ

......

 
Old 03-Feb-2013
MG
 
Re: ਪਿਆਰ ਵਿੱਚ ਜ਼ਾਤਾਂ


Post New Thread  Reply

« Garaari "Main" Di ! | ਤੇਰਾ ਖਿਆਲ »
X
Quick Register
User Name:
Email:
Human Verification


UNP