ਪਿਆਰ ਵਾਲੀ ਗੱਲ

ਪਿਆਰ ਵਾਲੀ ਗੱਲ ਦਾ ਮਜਾਕ ਨੀ ਬਣਾਈਦਾ,
ਛੱਡਣਾ ਹੀ ਹੋਵੇ ਪਹਿਲਾ ਦਿਲ ਹੀ ਨੀ ਲਾਈਦਾ,
ਦੁਖ ਹੀ ਜੇ ਦੇਣਾ ਫੇਰ ਗੈਰਾਂ ਤੋਂ ਹੀ ਲੈਣਦੇ,
ਪਿਆਰ ਜਿਹੇ ਸ਼ਬਦ ਤੇ ਯਕੀਨ ਤਾਂ ਤੂ ਰਹਿਣਦੇ......... :sadstory
 
Top