ਪਿਆਰ ਕਰ ਬੈਠੇ

Lally Apra

_love_punjab_love_me_
ਉਸਨੂੰ ਐਵੇ ਕਾਹਦਾ ਪਿਆਰ ਕਰ ਬੈਠੇ
ਅਸੀਂ ਤਾ ਹੰਝੂਆਂ ਦਾ ਵਪਾਰ ਕਰ ਬੈਠੇ
ਪੱਤਝੜਾਂ ਪੱਲੇ ਵਿਚ ਰਹਿ ਗਈਆਂ ਨੇ
ਉਸਦੇ ਨਾਮ ਹਰੇਕ ਬਹਾਰ ਕਰ ਬੈਠੇ
ਹੁਣ ਦੋਨੋ ਅੱਖਾਂ ਦੀ ਰੋਸ਼ਨੀ ਜਾਣ ਲੱਗੀ
ਲੋਕ ਭਾਣੇ ਕਾਹਨੂੰ ਅੱਖਾਂ ਚਾਰ ਕਰ ਬੈਠੇ
ਰਿਟਨ ਬਾਏ..... ਲਾਲੀ ਅੱਪਰਾ
 
Top