ਜਿਸ ਦਿਨ ਦਾ ਹੋਇਆ ਹੈ ਪਿਆਰ ਉਹਦੇ ਨਾਲ ਟੁੱਟ-ਟੁੱਟ ਵੱਜਦਾ ਹੈ ਹਰ ਇੱਕ ਸਾਹ ਵਿੱਚ ਸਾਹ ਸੁਣਾਉਣਾ ਚਾਹੁੰਦਾ ਸੀ ਲਿੱਖ ਕੇ ਹਾਲ ਦਿਲ ਦਾ ਤੇ ਉਹਨਾਂ ਪੜ ਕੇ ਕਹਿਤਾ ਵਾਹ ਜੀ ਵਾਹ by Unknown