ਪਿਆਰ

Tejjot

Elite
ਟਾਹਣ ਰੁੱਖਾਂ ਦੇ ਸੁੱਕ ਚਲੇ ਵਸਲ ਬਿਨਾ ਅਸੀ ਮੁੱਕ ਚਲੇ
ਜਰ ਹੋਵੇ ਨਾ ਸਾਥੋ ਇਹ ਲੰਮਾ ਵਿਛੋੜਾ
ਕਿਉਂ ਬਣ ਗਿਆ ਮੈਂ ਉਹਦੇ ਅੱਜ ਰਾਹ ਦਾ ਰੋੜਾ
ਸੋਚਦੇ ਸਾਂ ਪਿਆਰ ਉਹਦੇ ਚ ਆਬਾਦ ਹੋਵਾਂਗੇ
ਛੱਡ ਗਈ ਭਾਵੇਂ ਪਰ ਅਜੇ ਵੀ ਉਹਨੂੰ ਯਾਦ ਹੋਵਾਂਗੇ *ਤੇਜੀ
 
Top