ਪਿਆਰ

bhandohal

Well-known member
ਪਿਆਰ ਦੀਆ ਤੰਦਾਂ ਸਾਰੇ ਕਹਿੰਦੇ ਟੁੱਟ ਗਈਆ ਨੇ,
ਪਰ ਦਿਲ ਵਾਲੀ ਸਾਂਝ ਸਾਡੀ ਪਹਿਲਾ ਵਾਲੀ ਏ,
ਉਹ ਭਾਂਵੇ ਮੈਥੋ ਕੋਹਾ ਦੂਰ ਏ, ਪਰ ਅੱਜ ਵੀ ਉਹ
ਮੈਨੂੰ ਜਾਨ ਤੋ ਪਿਆਰੀ ਏ,....:(


param
 
Top