ਪਿਆਰ

bhandohal

Well-known member
ਹਰ ਜ਼ਮਾਨੇ ਵਿੱਚ ਇਸ਼ਕ ਨੇ ਆਪਣੇ ਰੂਪ ਬਦਲੇ,_
- ਨਹੀ ਮਿਲੇਆ ਇਥੇ ਪਿਆਰ ਕਦੇ ਵਫਾ ਦੇ ਬਦਲੇ,_
- ਰੱਬ ਤਾ ਉਦੋ ਵੀ ਉਹੀ ਸੀ ਤੇ ਅੱਜ ਵੀ ਉਹੀ,_
- ਫੇਰ ਰੱਬ ਦੇ ਬਣਾਏ ਹੋਏ ਬੰਦੇ ਕਿੳ ਬਦਲੇ,_


jot bai :(
 
Top