ਪਿਆਰ

nvkhkhr

Prime VIP
ਇੱਕ ਵਾਰ ਜੇ ਹੋ ਜੇ ਯਾਰ ਕਿਤੇ

ਦੋ ਅੱਖਾਂ ਦਾ ਤਕਰਾਰ ਕਦੇ

ਭਾਂਵੇ ਚਾਹੇ ਕੇ ਵੀ ਲੱਖ ਵਾਰ ਕਿਤੇ

ਕੋਈ ਭੁੱਲਿਆ ਵੀ ਏ ਪਿਆਰ ਕਦੇ......

ਹੋ ਬੰਜ਼ਰ ਜਾਵੇ ਆਬਾਦ ਕਿਤੇ

ਫੁੱਲ ਖਿੜਦਾ ਮੁੱਦਤ ਬਾਅਦ ਕਦੇ

ਜਿਵੇਂ ਕੁਦਰਤ ਜਿਹੀ ਨਾ ਸਾਂਝ ਕਿਤੇ

ਕੋਈ ਭੁੱਲਿਆ ਵੀ ................

ਹੰਝੂੰ ਆਉਦੇ ਨੇ ਦੁੱਖ ਬਆਦ ਕਿਤੇ

ਨਹੀਂ ਛੱਡਦੇ ਫਿਰ ਵੀ ਸਾਥ ਕਦੇ

ਹੋਵੇ ਇੱਦਾਂ ਦਾ ਅਹਿਸਾਸ ਕਿਤੇ

ਕੋਈ ਭੁੱਲਿਆ ਵੀ................

ਚਾਹੇ ਭੁੱਲ ਕੇ "ਪੰਮੇਂ" ਨਾਲ ਕਿਤੇ

ਉਹਨੇ ਕੀਤੀ ਨਾ ਗੱਲਬਾਤ ਕਦੇ

ਜਿਹੜਾ ਅੱਜ ਵੀ ਲੈਦਾਂ ਖਾਬ ਕਿਤੇ

ਕੋਈ ਭੁੱਲਿਆ ਵੀ.................

............................ਪੰਮਾਂ
 
Top