ਪਿਆਰ

Gill Saab

Yaar Malang
♥ ਅੱਧੀ ਰਾਤ ਨੂੰ ਇੱਕ ਸੁਪਨਾ ਆਣ ਖਲੋ ਜਾਂਦਾਂ ♥
♥ ਫਿਰ ਸੌਣਾ ਵੀ ਔਖਾ ਹੋ ਜਾਂਦਾ ♥
♥ ਪਿਆਰ ਉਹਦੇ ਦਾ ਸ਼ਰੂਰ ♥
♥ ਮੇਰੀ ਨਸ ਨਸ ਨੂੰ ਮੋਹ ਜਾਂਦਾ ♥
♥ ਸੌਹ ਰੱਬ ਦੀ ਪਿਆਰ ਕੀਤਾ ਨੀ ਜਾਂਦਾ ♥
♥ ਪਿਆਰ ਤਾਂ ਆਪਣੇ ਆਪ ਹੀ ਹੋ ਜਾਦਾ ♥


by Unknown
 
Top