ਪਿਆਰ

ਧੋਖੇ ਦੀ ਮੁਸਕਰਾਹਟ

ਨੂੰ ਅਸੀ ਇਕਰਾਰ ਸਮਝ ਬੈਠੇ

ਆ ਰਹੀ ਮੋਤ ਨਾਲ ਜਿੰਦਗੀ ਜਿੳਣ ਦਾ ਖਿਆਲ ਸਮਝ ਬੈਠੇ

ਸਮੇਂ ਦਾ ਮਜ਼ਾਕ ਸੀ ਜਾ ਬਦਨਸੀਬੀ ਸੀ ਮੇਰੀ

ਕਿ ਉਹਦੀਆ ਦੋ ਗੱਲਾ ਨੂੰ ਅਸੀ ਪਿਆਰ ਸਮਝ ਬੈਠੇ ___ ??
 
Top