ਪਾਣੀ ਨੂੰ ਦੋਸ਼

Gill Saab

Yaar Malang
ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ
ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ
ਇਨਸਾਨ ਕਿੰਨਾ ਅਜੀਬ ਹੈ ਲੋਕੋ
ਕੁਝ ਕਰ ਨਹੀਂ ਪਾੳਦਾ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ

by Unknown
 

Jaswinder Singh Baidwan

Akhran da mureed
Staff member
fitrat2Binsaan2Bki-1.jpg
 
Top