ਪਾਖੰਡੀ ਬਾਬੇ

ਦੇ ਗੁਰੂ ਦੀ ਪਦਵੀ ਅਨਪੜ੍ਹ ਬੀਬੀਆਂ ਨੇ ਬਹੁਤੇ ਸਿਰ ਚੜਾ ਲਏ ਨੇ ਬਾਬੇ :baba
ਇਹ ਬਾਬੇ ਕਮਲੀ ਦੁਨੀਆ ਤੋ ਅੱਜ ਕੱਲ੍ਹ ਨੋਟ ਕਮਾਉਂਦੇ ਰਹਿੰਦੇ ਬੇਹਿਸਾਬੇ :bude
ਫਿਰ ਵੀ ਖੁਸ਼ੀ ਨਾਲ ਇਹ ਦੁਨੀਆ ਪਾਖੰਡੀ ਬਾਬੇ ਦੀ ਜੈ-ਜੈ ਕਾਰ ਬੁਲਾਈ ਜਾਂਦੀ ਏ :med
ਪਤਾ ਨੀ ਕਿਉਂ ਇਹ ਦੁਨੀਆ ਅਪਣੀ ਮਿਹਨਤ ਦੀ ਕਮਾਈ ਬਾਬੇ ਨੂੰ ਲੁਟਾਈ ਜਾਦੀ ਏ :shabash
ਮੰਗਤੇ ਭਿਖਾਰੀ ਨੂੰ ਵੇਖ ਸਾਰੇ ਨੱਕ ਚੜਾਉਦੇ ਨੇ,ਬਾਬੇ ਦੇ ਪੈਂਰੀਂ ਸਾਰੇ ਮੱਥਾ ਲਾਉਦੇ ਨੇ :wor
 
Last edited:

JUGGY D

BACK TO BASIC
ਮੰਗਤੇ ਭਿਖਾਰੀ ਨੂੰ ਵੇਖ ਸਾਰੇ ਨੱਕ ਚੜਾਉਦੇ ਨੇ,ਬਾਬੇ ਦੇ ਪੈਂਰੀਂ ਸਾਰੇ ਮੱਥਾ ਲਾਉਦੇ ਨੇ

nice likhiyaa but last line kujh atkdi jahi aa :thinking.....ki hun mangte- bhikhari de perri hath laun ???:-? 100% wicho ajj kal 60% ne apna dhanda hi bheekh magni banai aa ...jo hathi kanm vi kar sadke aa :n
 
Veer ji fer v Fark ta hai...j hathi kam karde hunde ta bhikhari -bhikhari kiwe khaunde te vaise v apne india ch pde likhe loka nu ni naukri moldi te tusi bhikari di gal karde ho !
 
Top