ਪਾਖੰਡੀ ਬਾਬਿਆਂ ਦੇ ਲੜ ਲੱਗ ਕੇ

RaviSandhu

SandhuBoyz.c0m
ਪਾਖੰਡੀ ਬਾਬਿਆਂ ਦੇ ਲੜ ਲੱਗ ਕੇ, ਭਟਕ ਗਿਆ ਸਿੱਖ ਪੰਥ,
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ......


 

gurpreetpunjabishayar

dil apna punabi
ਰਵੀ ਬਹੁਤ ਖੁਬ

ਇਹਨਾ ਬਾਬੇ ਇਆ ਨੇ ਕੀਤਾ ਸਿੱਖ ਪੰਥ ਕਮਜੋਰ
ਲਾਲ ਬੱਤੀਆ ਵਾਲੀਆ ਕਾਰਾ ਚ ਘੁਮਦੇ ਨੇ ਚੋਰ
ਹਿਨਦੁਸਤਾਨ ਦੀ ਸਰਕਾਰ ਦੀ ਪੂਰੀ ਸ਼ਹਿ ਨਾਲ ਹੁੰਦਾ ਸਾਰਾ ਸ਼ੋਰ
ਸਾਡੇ ਹੱਥ ਪੱਲੇ ਕੁਛ ਨਹੀ ਸਾਡਾ ਚਲਦਾ ਨੀ ਇਹਨਾ ਮੁਹਰੇ ਜੋਰ
 
Top