ਪਰ ਸਾਡੀ ਚੁੱਪ

→ ✰ Dead . UnP ✰ ←

→ Pendu ✰ ←
Staff member
ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ

ਪਰ ਸਾਡੀ ਚੁੱਪ ਚੋਂ ਜਵਾਬ ਪੜ ਲੇਂਦੇ ਨੇ

ਕਿਵੇਂ ਮੈਂ ਲੁਕਾਵਾਂ ਯਾਰਾ ਦਿਲ ਦੀ ਉਦਾਸੀ ਨੂੰ

ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ



_________
Unknown
 
Top