UNP

ਪਰਦੇ ਤੇ ਪਰਦਾ

Go Back   UNP > Poetry > Punjabi Poetry

UNP Register

 

 
Old 26-Jul-2012
♥ (ਛੱਲਾ) ♥
 
ਪਰਦੇ ਤੇ ਪਰਦਾ

ਮਾਸ ਦੇ ਬੁੱਤ ਨਗੀਨੇ ਵਿਕਦੇ
ਹੁਣ ਸੱਜਣਾਂ ਵਿੱਚ ਬਜ਼ਾਰਾਂ ਦੇ

ਸਿੱਕਿਆਂ ਦੇ ਕਾਦਰ ਕੀ ਜਾਨਣ
ਕੀ ਮੁੱਲ ਹੁੰਦੇ ਨੇ ਦਿਲਦਾਰਾਂ ਦੇ

ਨੰਗਪੁਣੇ ਦੀ ਹੱਦ ਹੋ ਗਈ
ਪੰਨੇ ਰੋ ਪਏ ਨੇ ਅਖਬਾਰਾਂ ਦੇ

ਪਰਦੇ ਤੇ ਪਰਦਾ ਲਾਹ ਦਿੰਦੇ
ਨਾਮ ਚਮਕਣ ਬੇਸ਼ਰਮੇ ਫਨਕਾਰਾਂ ਦੇ


jeet bai

 
Old 28-Jul-2012
-=.DilJani.=-
 
Re: ਪਰਦੇ ਤੇ ਪਰਦਾ

bhaout good

tfs

Post New Thread  Reply

« ਟੁੱਟੀ ਤੰਦ | ਸਮਾਜ »
X
Quick Register
User Name:
Email:
Human Verification


UNP