ਪਰ ਜਿੰਨੀ ਵਾਰੀ ਸੌਂਹ ਖਾਦੀ

KAPTAAN

Prime VIP
ਲੱਖ ਵਾਰੀ ਸੌਂਹ ਖਾਦੀ,
ਨਹੀ ਲੈਣਾ ਅੱਜ ਤੋਂ ਉਸਦਾ ਨਾਮ |
ਪਰ ਜਿੰਨੀ ਵਾਰੀ ਸੌਂਹ ਖਾਦੀ,
ਸੌਂਹ ਖਾਦੀ ਲੈ ਕੇ ਉਸਦਾ ਨਾਮ |
 
Top