ਪਤਾ ਨਹੀ ਕੀ

Singh-a-lion

Prime VIP
ਪਤਾ ਨਹੀ ਕੀ ਮੇਰੇ ਤੋਂ ਜ਼ਮਾਨਾ ਚਾਹੁੰਦਾ ਹੈ
ਮੇਰਾ ਦਿਲ ਤੋੜ ਕੇ ਮੈਨੂੰ ਹਸਾਉਣਾ ਚਾਹੁੰਦਾ ਹੈ
ਪਤਾ ਨਹੀ ਕਿਹੜੀ ਗੱਲ ਝੱਲਕਦੀ ਹੈ ਮੇਰੇ ਚੇਹਰੇ ਤੋਂ
ਕਿ ਹਰ ਕੋਈ ਮੈਨੂੰ ਅਜ਼ਮਾਉਣਾ ਚਾਹੁੰਦਾ ਹੈ
 
Top