ਪਤਾ ਨਹੀ

jaggi37

Member
ਕੀ ਦੱਸੀਏ ਤੁਸਾਂ ਬਿਨ ਅਸਾ ਦਾ ਹਾਲ ਕਿਹੜਾ ਏ,
ਖਬਰ ਕੁਝ ਵੀ ਨਹੀ ਕੇ ਸਾਲ ਮਹੀਨਾ ਕਿਹੜਾ ਏ,
ਕੌਣ ਅੱਪਣ ਕਰਦਾ ਹੈ ਤੇ ਚਲਦਾ ਚਾਲ ਕਿਹੜਾ ਏ,
ਪਤਾ ਨਹੀ ਕੌਣ ਛੱਡ ਕੇ ਤੁਰ ਗਿਆ ਤੇ ਨਾਲ ਕਿਹੜਾ ਏ......
 
Top